Mankirat Aulakh ਦੁਆਲੇ ਹੋ ਗਏ Sidhu Moosewale ਦੇ Fan ਕਹਿੰਦੇ ਖਾ ਗਿਆ ਸਿੱਧੂ ਨੂੰ |OneIndia Punjabi

2023-06-13 0

ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਛਲੇ ਸਾਲ ਸੁਰਖੀਆਂ 'ਚ ਆਇਆ ਸੀ। ਭਾਵੇਂ ਉਸ ਨੂੰ ਕਲੀਨ ਚਿੱਟ ਵੀ ਮਿਲ ਗਈ ਸੀ, ਪਰ ਫਿਰ ਉਹ ਸਿੱਧੂ ਦੇ ਫੈਨਸ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਮਨਕੀਰਤ ਔਲਖ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਖੁਦ ਦੀ ਤਸਵੀਰ ਪਾਈ ਸੀ। ਪਰ ਉਸ ਨੂੰ ਬੁਰੀ ਤਰ੍ਹਾਂ ਟਰੋਲ ਹੋਣਾ ਪਿਆ।
.
Mankirt Aulakh became a fan of Sidhu Moose Wala and called Sidhu eaten.
.
.
.
#sidhumoosewala #mankirataulakh #sidhufan

Videos similaires